Special For Cab Owners & Drivers

ਆਪਣੇ Cab ਬਿਜ਼ਨਸ ਨੂੰ ਬਣਾਓ ਪ੍ਰੋਫੈਸ਼ਨਲ ਅਤੇ ਗਾਹਕਾਂ ਦਾ ਜਿੱਤੋ ਭਰੋਸਾ

ਹੁਣ ਕਸਟਮਰ ਨੂੰ ਕਾਗਜ਼ੀ ਪਰਚੀਆਂ ਜਾਂ ਹੱਥੀਂ ਬਿੱਲ ਲਿਖਣ ਦੀ ਲੋੜ ਨਹੀਂ। ਸਿਰਫ਼ 1 ਮਿੰਟ ਵਿੱਚ ਆਪਣੇ ਮੋਬਾਈਲ ਤੋਂ ਬਣਾਓ ਸ਼ਾਨਦਾਰ ਬਿੱਲ ਅਤੇ ਭੇਜੋ ਸਿੱਧਾ WhatsApp ਉੱਤੇ!

ਲਾਈਵ ਡੈਮੋ ਚੈੱਕ ਕਰੋ ਆਪਣਾ ਸਾਫਟਵੇਅਰ ਪ੍ਰਾਪਤ ਕਰੋ

ਕੈਬ ਡਰਾਈਵਰਾਂ ਅਤੇ ਟ੍ਰੈਵਲ ਏਜੰਟਾਂ ਦੀ ਵੱਡੀ ਸਮੱਸਿਆ

ਜਿਆਦਾਤਰ ਕੈਬ ਡਰਾਈਵਰਾਂ ਕੋਲ ਸਫ਼ਰ ਖ਼ਤਮ ਹੋਣ ਵੇਲੇ ਪ੍ਰੋਫੈਸ਼ਨਲ ਬਿੱਲ ਨਹੀਂ ਹੁੰਦਾ। ਜਦੋਂ ਕੰਪਨੀ ਵਾਲਾ ਜਾਂ ਟੂਰਿਸਟ ਕਲਾਇੰਟ ਬਿੱਲ ਮੰਗ ਲੈਂਦਾ ਹੈ, ਤਾਂ ਪਰੇਸ਼ਾਨੀ ਖੜ੍ਹੀ ਹੋ ਜਾਂਦੀ ਹੈ। ਹੱਥੀਂ ਕੱਚੀਆਂ ਪਰਚੀਆਂ ਲਿਖਣ ਨਾਲ ਕਾਰੋਬਾਰ ਦਾ ਪ੍ਰਭਾਵ ਮਾੜਾ ਪੈਂਦਾ ਹੈ।

Singh Web Experts ਵੱਲੋਂ ਪੱਕਾ ਹੱਲ

ਅਸੀਂ ਕੈਬ ਸਰਵਿਸ ਲਈ ਬਣਾਇਆ ਹੈ **Online Digital Invoice Generator**! ਜੇਕਰ ਤੁਸੀਂ ਗਾਹਕ ਨੂੰ ਬਿਨਾਂ ਮੰਗੇ ਵੀ ਸਫ਼ਰ ਤੋਂ ਬਾਅਦ ਬ੍ਰਾਂਡਿਡ ਬਿੱਲ (ਵਟਸਐਪ ਇਮੇਜ ਜਾਂ PDF) ਭੇਜਦੇ ਹੋ, ਤਾਂ ਇਹ ਤੁਹਾਡੀ ਫ੍ਰੀ ਮਾਰਕੀਟਿੰਗ ਕਰਦਾ ਹੈ ਅਤੇ ਕਸਟਮਰ ਹਮੇਸ਼ਾ ਤੁਹਾਡੇ ਨਾਲ ਹੀ ਜੁੜਿਆ ਰਹਿੰਦਾ ਹੈ।

ਇਸ ਸਾਫਟਵੇਅਰ ਦੇ ਮੁੱਖ ਫਾਇਦੇ

1-Click WhatsApp Share

ਬਿੱਲ ਬਣਦੇ ਹੀ ਗਾਹਕ ਦੇ ਮੋਬਾਈਲ ਨੰਬਰ 'ਤੇ ਸਿੱਧਾ ਇਮੇਜ ਕਾਰਡ ਸ਼ੇਅਰ ਹੋ ਜਾਂਦਾ ਹੈ।

Full A4 Size PDF

ਪੂਰੇ ਪ੍ਰਿੰਟ-ਰੈਡੀ ਫਾਰਮੈਟ ਵਿੱਚ ਕਲਿੱਕ ਕਰਦੇ ਹੀ PDF ਡਾਊਨਲੋਡ ਹੋ ਜਾਂਦੀ ਹੈ।

Auto Calculation

ਮੀਟਰ ਰੀਡਿੰਗ, ਪਰ KM ਰੇਟ, ਟੋਲ ਟੈਕਸ ਅਤੇ ਨਾਈਟ ਚਾਰਜਿਜ਼ ਆਟੋਮੈਟਿਕ ਜੋੜਦਾ ਹੈ।

Dynamic UPI QR Code

ਬਿੱਲ ਦੇ ਉੱਤੇ ਤੁਹਾਡਾ ਖੁਦ ਦਾ Google Pay / PhonePe QR ਕੋਡ ਅਤੇ ਬੈਂਕ ਡਿਟੇਲ ਆਉਂਦੀ ਹੈ।

All Records Saved

ਸਾਰੇ ਪੁਰਾਣੇ ਬਿੱਲ ਆਨਲਾਈਨ ਸੇਵ ਰਹਿੰਦੇ ਹਨ, ਜਦੋਂ ਮਰਜ਼ੀ ਐਡਿਟ ਜਾਂ ਦੁਬਾਰਾ ਭੇਜੋ।

Password Protected

ਤੁਹਾਡਾ ਪੈਨਲ ਪਾਸਵਰਡ ਨਾਲ ਸੁਰੱਖਿਅਤ ਰਹਿੰਦਾ ਹੈ ਤਾਂ ਜੋ ਕੋਈ ਹੋਰ ਛੇੜਛਾੜ ਨਾ ਕਰ ਸਕੇ।

ਆਪਣੇ ਬ੍ਰਾਂਡ ਦੇ ਨਾਂ 'ਤੇ ਇਹ ਸਾਫਟਵੇਅਰ ਲਗਵਾਓ

ਅਸਲ ਕੀਮਤ: ₹1,999/ਸਾਲ
ਸਿਰਫ਼ ₹499 / 1 ਸਾਲ ਲਈ (Per Year)

(ਪੂਰੇ 1 ਸਾਲ ਲਈ ਅਨਲਿਮਟਿਡ ਬਿੱਲ ਬਣਾਓ ਅਤੇ ਸ਼ੇਅਰ ਕਰੋ)

Pay ₹499 (1 Year Plan)

(GPay, PhonePe, Paytm ਜਾਂ ਕੋਈ ਵੀ UPI ਐਪ ਖੁੱਲ੍ਹੇਗੀ)

ਜਾਂ QR ਕੋਡ ਸਕੈਨ ਕਰੋ
Pay via UPI
UPI ID: 9888731415@pthdfc (Rajbir Singh)

ਮੈਂ ₹499 (1 ਸਾਲ ਲਈ) ਪੇਅ ਕਰ ਦਿੱਤੇ ਹਨ